Advertisement

Happy Baisakhi













Advertisement

ਆਈ ਵਿਸਾਖੀ ਆਈ ਵਿਸਾਖੀ
ਖ਼ੁਸ਼ੀਆਂ ਨਾਲ ਲਿਆਈ ਵਿਸਾਖੀ ਸੋਨੇ ਰੰਗੀਆਂ ਕਣਕਾਂ ਹੋਈਆਂ
ਜੱਟਾਂ ਖ਼ੁਸ਼ੀਆਂ ਦਿਲੀਂ ਸਮੋਈਆਂ ਜਦ ਕੋਈ ਢੋਲ ਤੇ ਡੱਗਾ ਲਾਵੇ
ਖ਼ੁਸ਼ੀ ਨਿਕਲ ਕੇ ਬਾਹਰ ਆਵੇ ਗੱਭਰੂ ਲਗਦੇ ਭੰਗੜੇ ਪਾਵਣ
ਬੱਚੇ ਵੀ ਖ਼ੁਸ਼ ਹੋ ਹੋ ਜਾਵਣ ਮੇਲੇ ਜਾ ਝੂਟੇ ਪਏ ਲੈਂਦੇ
ਨਾ ਥੱਕਣ ਤੇ ਨਾ ਹੀ ਬਹਿੰਦੇ ਸਾਰਾ ਦਿਨ ਕਰਦੇ ਮਨ ਆਈਆਂ
ਖਾਣ ਪੀਣ ਦੀਆਂ ਰੀਝਾਂ ਲਾਹੀਆਂ ਬੱਚਿਆਂ ਦਾ ਮਨ ਤਾਂ ਇਹ ਚਾਹਵੇ
ਵਿਸਾਖੀ ਛੇਤੀ ਕਿਉਂ ਨਾ ਆਵੇ ?

Happy Vaisakhi